Sunday, July 26, 2026
BREAKING
ਸੂਰਿਆਵੰਸ਼ੀ ਦਾ ਤੂਫਾਨੀ ਅਰਧ ਸੈਂਕੜਾ, ਭਾਰਤ ਨੇ ਜ਼ਿੰਬਾਬਵੇ ਨੂੰ ਦਿੱਤਾ 193 ਦੌੜਾਂ ਦਾ ਟੀਚਾ 'ਮੈਂ 2028 ਦੀਆਂ ਵਿਧਾਨ ਸਭਾ ਚੋਣਾਂ ਨਹੀਂ ਲੜਾਂਗਾ', ਸਿੱਧਰਮਈਆ ਨੇ ਕਰ'ਤਾ ਵੱਡਾ ਐਲਾਨ IND vs ZIM 3rd T20I: 9 ਓਵਰਾਂ ਤੋਂ ਬਾਅਦ ਭਾਰਤ ਦਾ ਸਕੋਰ 89/1 ਪੰਜਾਬ ਦੇ ਇਸ ਪਿੰਡ 'ਚ ਪ੍ਰਵਾਸੀ ਮਜ਼ਦੂਰਾਂ ਦੇ ਰਹਿਣ 'ਤੇ ਲੱਗੀ ਪਾਬੰਦੀ! ਪੰਚਾਇਤ ਦਾ ਅਨੋਖਾ ਫਰਮਾਨ ਕੇਂਦਰੀ ਸਿੱਖਿਆ ਮੰਤਰੀ ਦਾ ਅਸਤੀਫ਼ਾ ਸੰਘਰਸ਼ ਤੇ ਲੋਕਤੰਤਰੀ ਜਵਾਬਦੇਹੀ ਦੀ ਜਿੱਤ: ਬੀਬੀ ਜਗੀਰ ਕੌਰ ਖ਼ਤਰੇ ਦੇ ਨਿਸ਼ਾਨ ਨੇੜੇ ਪੁੱਜਾ ਰਣਜੀਤ ਸਾਗਰ ਡੈਮ ਦਾ ਵਾਟਰ ਲੈਵਲ ! ਅਲਰਟ 'ਤੇ ਪ੍ਰਸ਼ਾਸਨ ਵੱਡੀ ਵਾਰਦਾਤ: ਕੈਨੇਡਾ 'ਚ ਪੰਜਾਬਣ ਦਾ ਗੋਲੀ ਮਾਰ ਕੇ ਕਤਲ ਪੰਜਾਬ 'ਚ ਵੱਡੇ ਅੱਤਵਾਦੀ ਹਮਲੇ ਦੀ ਸਾਜਿਸ਼ ਨਾਕਾਮ! ਵੱਡੀ ਮਾਤਰਾ 'ਚ ਵਿਸਫੋਟਕ ਸਮੱਗਰੀ ਬਰਾਮਦ ਸਫ਼ਾਈ ਸੇਵਕਾਂ ਦੇ ਮੁੱਦੇ 'ਤੇ ਕਾਂਗਰਸ ਦੀ ਏਕਤਾ ਫਿਰ ਸਵਾਲਾਂ ਦੇ ਘੇਰੇ 'ਚ, ਛਿੜੀ ਚਰਚਾ ਚੰਡੀਗੜ੍ਹ ਰੇਲਵੇ ਸਟੇਸ਼ਨ ’ਤੇ 15 ਦਿਨਾਂ ਦਾ ਬਲਾਕ, ਕਈ ਰੇਲਗੱਡੀਆਂ ਹੋਣਗੀਆਂ ਪ੍ਰਭਾਵਿਤ

ਪੰਜਾਬ

ਕੋਲੇ ਦੀ ਤੰਗੀ ਨਾਲ ਇੱਟ ਹੋਈ  9000 ਨੂੰ, ਘਰ ਬਣਾਉਣ ਦਾ ਖਰਚਾ 15 ਤੋ 30 ਪ੍ਰਤੀਸ਼ਤ ਵਧਿਆ

04 ਅਪ੍ਰੈਲ, 2026 06:28 PM

ਨਵਾਸ਼ਹਿਰ : (ਮਨੋਰੰਜਨ ਕਾਲੀਆ) : ਅਮਰੀਕਾ ਇਰਾਨ ਯੁੱਧ ਦਾ ਸਿੱਧਾ ਅਸਰ ਹੁਣ ਆਮ ਆਦਮੀ ਦੀ ਜੇਬ ਤੇ ਉਸਦੇ ਘਰ ਬਣਾਉਣ ਦੇ ਸੁਪਨੇ ਤੇ ਪੈਣ ਲੱਗਿਆ ਹੈ | ਇਸਦਾ ਸਭਤੋ ਵੱਡਾ ਖਮਿਆਜਾ ਇੱਟ ਭੱਠਿਆ ਉਦਯੋਗ ਨੂੰ ਭੁਗਤਣਾ ਪੈ ਰਿਹਾ ਹੈ | ਜਿਥੇ ਕੋਲੇ ਦੀ ਕਮੀ ਅਤੇ ਵੱਧਦੀ ਲਾਗਤ ਦੇ ਕਾਰਨ ਇੱਟਾ ਦੇ ਰੇਟ ਆਸਮਾਨ ਛੂੰਹਣ ਲੱਗੇ | ਯੁੱਧ ਦੀ ਵਜਾ ਨਾਲ ਕੋਲਾ ਦੇ ਰੇਟ 12 ਹਜਾਰ ਟਨ ਤੇ ਵੱਧ ਕੇ 32 ਹਜਾਰ ਰੁਪਏ ਟਨ ਤੇ ਪੁਹੰਚ ਗਿਆ ਹੈ | ਕੋਲੇ ਦੀ ਸਪਲਾਈ ਪ੍ਰਭਾਵਿਤ ਹੋਣ ਨਾਲ ਇੱਟ ਦੇ ਰੇਟ 7000 ਰੁ ਤੋ 7500 ਰੁ ਪ੍ਰਤੀ ਹਜਾਰ ਤੋ ਵੱਧ ਕੇ 9200 ਰੁ ਪ੍ਰਤੀ ਹਜਾਰ ਤੱਕ ਪਹੁੰਚ ਗਿਆ ਹੈ | ਪੰਜਾਬ ਵਿੱਚ ਕਰੀਬ 2900 ਇੱਟ ਭੱਠੇ ਹਨ | ਕੋਲੇ ਦੀ ਕਮੀ ਕਾਰਨ ਅੱਧੇ ਭੱਠੇ ਬੰਦ ਪਏ ਹਨ | ਜਦਕਿ ਮੌਜੂਦਾ ਸਮੇਂ ਵਿੱਚ 500 ਦੇ ਕਰੀਬ ਭੱਠੇ ਹੀ ਚੱਲ ਰਹੇ ਹਨ | ਨਿਰਮਾਣ ਲਾਗਤ ਵਿੱਚ 15 ਤੋ 30 ਪ੍ਰਤੀਸ਼ਤ ਤੱਕ ਵਾਧਾ ਹੋ ਗਿਆ ਹੈ |

ਨਿਰਮਾਣ ਸਮੱਗਰੀ ਮਹਿੰਗੀ ਹੋਣ ਨਾਲ ਗਰੀਬ ਪਰਿਵਾਰ ਦੇ ਲਈ ਘਰ ਬਣਾਉਣਾ ਬਹੁਤ ਵੱਡੀ ਚੁਨੌਤੀ ਬਣ ਗਿਆ ਹੈ | ਠੇਕੇਦਾਰਾ ਦਾ ਕਹਿਣਾ ਹੈ ਕਿ ਇੱਟ ਦੇ ਰੇਟ ਵੱਧਣ ਨਾਲ ਛੋਟੇ ਘਰਾ ਦਾ ਨਿਰਮਾਣ ਲਾਗਤ ਵਿੱਚ 15 ਤੋ 30 ਪ੍ਰਤੀਸ਼ਤ ਤੱਕ ਵਾਧਾ ਹੋ ਗਿਆ ਹੈ | ਉਨਾ ਦਾ ਕਹਿਣਾ ਹੈ ਕਿ ਜਦੋ ਤੱਕ ਖਾੜੀ ਦੇਸ਼ਾ ਵਿੱਚ ਸ਼ਾਤੀ ਬਹਾਲ ਨਹੀ ਹੁੰਦੀ ਅਤੇ ਊਰਜਾ ਬਾਜਾਰ ਸਥਿਰ ਨਹੀ ਹੁੰਦਾ ਤਦੋ ਤੱਕ ਕੋਲੇ ਦੀ ਕੀਮਤ ਵਿੱਚ ਰਾਹਤ ਦੀ ਉਮੀਦ ਦਿਖਾਈ ਨਹੀ ਦਿੰਦੀ |

ਸੂਬੇ ਵਿੱਚ 2900 ਇੱਟ ਭੱਠੇ , ਕੋਲੇ ਦੀ ਕਮੀ ਦੇ ਚੱਲਦੇ 500 ਦੇ ਆਸ ਪਾਸ ਹੀ ਚੱਲਦੇ
ਖਾੜੀ ਯੁੱਧ ਦੀ ਵਜਾ ਨਾਲ ਗੈਸ ਦੀਆ ਕੀਮਤਾ ਵਿੱਚ ਭਾਰੀ ਉਛਾਲ ਆਇਾ ਜਿਸ ਕਾਰਨ ਦੁਨੀਆ ਭਰ ਦੇ ਬਿਜਲੀ ਯੰਤਰਾ ਤੇ ਉਦਯੋਗਾ ਨੇ ਵਿਕਲਪ ਦੇ ਤੌਰ ਤੇ ਕੋਲੇ ਦਾ ਰੁੱਖ ਕੀਤਾ | ਇਸ ਨਾਲ ਅੰਤਰਾਸ਼ਟਰੀ ਬਾਜਾਰ ਵਿੱਚ ਕੋਲੇ ਦੀ ਮੰਗ ਅਚਾਨਕ ਵੱਧ ਗਈ | ਇੱਟ ਭੱਠੇ ਐਸੋਸੀਏਸ਼ਨ ਦੇ ਅਹੁਦੇਦਾਰਾ ਦੇ ਅਨੁਸਾਰ ਖਾੜੀ ਯੁੱਧ ਸ਼ੁਰੂ ਹੋਣ ਤ ਪਹਿਲਾ ਮਾਰਕੀਟ ਵਿੱਚ ਕੋਲੇ ਦੇ ਰੇਟ 10 ਹਜਾਰ ਪ੍ਰਤੀ ਟਨ ਸੀ | ਜੋ ਇਸ ਸਮੇਂ 25 ਹਜਾਰ ਰੁ ਪ੍ਰਤੀ ਟਨ ਤੱਕ ਜਾ ਪਹੁੰਚਾ ਹੈ | 18 ਪ੍ਰਤੀਸ਼ਤ ਜੀਐਸਟੀ ਅਤੇ ਕਿਰਾਏ ਮਿਲਾਕੇ ਭੱਠਾ ਮਾਲਕ ਨੂੰ ਇਸ ਸਮੇਂ 32 ਰੁ ਪ੍ਰਤੀ ਟਨ ਕੋਲੇ ਦੀ ਕੀਮਤ ਅਦਾ ਕਰਨੀ ਪੈ ਰਹੀ ਹੈ | ਲਾਗਤ ਵਿੱਚ ਵਾਧਾ ਤੇ ਕੋਲੇ ਦੀ ਅਣਉਪਲਬੱਧਤਾ ਦੇ ਕਾਰਨ ਕਈ ਭੱਠੇ ਬੰਦ ਹੋਣ ਦੀ ਕਾਗਾਰ ਤੇ ਹਨ | ਜੇਕਰ ਇਹੀ ਸਥਿਤੀ ਰਹੀ ਤਾਂ ਸਾਰੇ ਇੱਟ ਭੱਠਿਆ ਨੂੰ ਉਤਪਾਦ ਰੋਕਣਾ ਪਵੇਗਾ |

Have something to say? Post your comment

ਅਤੇ ਪੰਜਾਬ ਖਬਰਾਂ

ਪੰਜਾਬ ਦੇ ਇਸ ਪਿੰਡ 'ਚ ਪ੍ਰਵਾਸੀ ਮਜ਼ਦੂਰਾਂ ਦੇ ਰਹਿਣ 'ਤੇ ਲੱਗੀ ਪਾਬੰਦੀ! ਪੰਚਾਇਤ ਦਾ ਅਨੋਖਾ ਫਰਮਾਨ

ਪੰਜਾਬ ਦੇ ਇਸ ਪਿੰਡ 'ਚ ਪ੍ਰਵਾਸੀ ਮਜ਼ਦੂਰਾਂ ਦੇ ਰਹਿਣ 'ਤੇ ਲੱਗੀ ਪਾਬੰਦੀ! ਪੰਚਾਇਤ ਦਾ ਅਨੋਖਾ ਫਰਮਾਨ

ਕੇਂਦਰੀ ਸਿੱਖਿਆ ਮੰਤਰੀ ਦਾ ਅਸਤੀਫ਼ਾ ਸੰਘਰਸ਼ ਤੇ ਲੋਕਤੰਤਰੀ ਜਵਾਬਦੇਹੀ ਦੀ ਜਿੱਤ: ਬੀਬੀ ਜਗੀਰ ਕੌਰ

ਕੇਂਦਰੀ ਸਿੱਖਿਆ ਮੰਤਰੀ ਦਾ ਅਸਤੀਫ਼ਾ ਸੰਘਰਸ਼ ਤੇ ਲੋਕਤੰਤਰੀ ਜਵਾਬਦੇਹੀ ਦੀ ਜਿੱਤ: ਬੀਬੀ ਜਗੀਰ ਕੌਰ

ਖ਼ਤਰੇ ਦੇ ਨਿਸ਼ਾਨ ਨੇੜੇ ਪੁੱਜਾ ਰਣਜੀਤ ਸਾਗਰ ਡੈਮ ਦਾ ਵਾਟਰ ਲੈਵਲ ! ਅਲਰਟ 'ਤੇ ਪ੍ਰਸ਼ਾਸਨ

ਖ਼ਤਰੇ ਦੇ ਨਿਸ਼ਾਨ ਨੇੜੇ ਪੁੱਜਾ ਰਣਜੀਤ ਸਾਗਰ ਡੈਮ ਦਾ ਵਾਟਰ ਲੈਵਲ ! ਅਲਰਟ 'ਤੇ ਪ੍ਰਸ਼ਾਸਨ

ਵੱਡੀ ਵਾਰਦਾਤ: ਕੈਨੇਡਾ 'ਚ ਪੰਜਾਬਣ ਦਾ ਗੋਲੀ ਮਾਰ ਕੇ ਕਤਲ

ਵੱਡੀ ਵਾਰਦਾਤ: ਕੈਨੇਡਾ 'ਚ ਪੰਜਾਬਣ ਦਾ ਗੋਲੀ ਮਾਰ ਕੇ ਕਤਲ

ਪੰਜਾਬ 'ਚ ਵੱਡੇ ਅੱਤਵਾਦੀ ਹਮਲੇ ਦੀ ਸਾਜਿਸ਼ ਨਾਕਾਮ! ਵੱਡੀ ਮਾਤਰਾ 'ਚ ਵਿਸਫੋਟਕ ਸਮੱਗਰੀ ਬਰਾਮਦ

ਪੰਜਾਬ 'ਚ ਵੱਡੇ ਅੱਤਵਾਦੀ ਹਮਲੇ ਦੀ ਸਾਜਿਸ਼ ਨਾਕਾਮ! ਵੱਡੀ ਮਾਤਰਾ 'ਚ ਵਿਸਫੋਟਕ ਸਮੱਗਰੀ ਬਰਾਮਦ

ਸਫ਼ਾਈ ਸੇਵਕਾਂ ਦੇ ਮੁੱਦੇ 'ਤੇ ਕਾਂਗਰਸ ਦੀ ਏਕਤਾ ਫਿਰ ਸਵਾਲਾਂ ਦੇ ਘੇਰੇ 'ਚ, ਛਿੜੀ ਚਰਚਾ

ਸਫ਼ਾਈ ਸੇਵਕਾਂ ਦੇ ਮੁੱਦੇ 'ਤੇ ਕਾਂਗਰਸ ਦੀ ਏਕਤਾ ਫਿਰ ਸਵਾਲਾਂ ਦੇ ਘੇਰੇ 'ਚ, ਛਿੜੀ ਚਰਚਾ

‘ਵਾਰਿਸ ਪੰਜਾਬ ਦੇ’ ਦੀ ਵਿਸ਼ਾਲ ਇਕੱਤਰਤਾ, ‘ਮਿਸ਼ਨ 2027’ ਲਈ ਲੋਕਾਂ ਨੂੰ ਇੱਕਜੁੱਟ ਹੋਣ ਦਾ ਸੱਦਾ

‘ਵਾਰਿਸ ਪੰਜਾਬ ਦੇ’ ਦੀ ਵਿਸ਼ਾਲ ਇਕੱਤਰਤਾ, ‘ਮਿਸ਼ਨ 2027’ ਲਈ ਲੋਕਾਂ ਨੂੰ ਇੱਕਜੁੱਟ ਹੋਣ ਦਾ ਸੱਦਾ

ਕੇਂਦਰੀ ਸਿੱਖਿਆ ਮੰਤਰੀ ਦੇ ਅਸਤੀਫ਼ੇ ਨਾਲ ਵਿਦਿਆਰਥੀਆਂ ਦੀ ਹੋਈ ਜਿੱਤ : ਰਾਜਾ ਵੜਿੰਗ

ਕੇਂਦਰੀ ਸਿੱਖਿਆ ਮੰਤਰੀ ਦੇ ਅਸਤੀਫ਼ੇ ਨਾਲ ਵਿਦਿਆਰਥੀਆਂ ਦੀ ਹੋਈ ਜਿੱਤ : ਰਾਜਾ ਵੜਿੰਗ

ਪੰਜਾਬ 'ਚ 3, 4 ਅਤੇ 5 ਅਗਸਤ ਲਈ ਵੱਡਾ ਐਲਾਨ! ਸੂਬਾ ਵਾਸੀ ਪਹਿਲਾਂ ਹੀ ਹੋ ਜਾਣ ALERT

ਪੰਜਾਬ 'ਚ 3, 4 ਅਤੇ 5 ਅਗਸਤ ਲਈ ਵੱਡਾ ਐਲਾਨ! ਸੂਬਾ ਵਾਸੀ ਪਹਿਲਾਂ ਹੀ ਹੋ ਜਾਣ ALERT

ਫ਼ਿਲਮਾਂ ਕਰਨ ਦੇ ਬਹਾਨੇ ਕੁੜੀਆਂ ਦੀ ਖ਼ਰੀਦੋ-ਫ਼ਰੋਖਤ! ਮੋਹਾਲੀ ਦੇ ਇਸ ਕੇਸ 'ਚ ਹੋਇਆ ਵੱਡਾ ਖ਼ੁਲਾਸਾ

ਫ਼ਿਲਮਾਂ ਕਰਨ ਦੇ ਬਹਾਨੇ ਕੁੜੀਆਂ ਦੀ ਖ਼ਰੀਦੋ-ਫ਼ਰੋਖਤ! ਮੋਹਾਲੀ ਦੇ ਇਸ ਕੇਸ 'ਚ ਹੋਇਆ ਵੱਡਾ ਖ਼ੁਲਾਸਾ